BEGIN:VCALENDAR
VERSION:2.0
PRODID:-//American Punjabi Society | Community, Culture &amp; Networking - ECPv6.16.3//NONSGML v1.0//EN
CALSCALE:GREGORIAN
METHOD:PUBLISH
X-ORIGINAL-URL:https://americanpunjabi.org
X-WR-CALDESC:Events for American Punjabi Society | Community, Culture &amp; Networking
REFRESH-INTERVAL;VALUE=DURATION:PT1H
X-Robots-Tag:noindex
X-PUBLISHED-TTL:PT1H
BEGIN:VTIMEZONE
TZID:UTC
BEGIN:STANDARD
TZOFFSETFROM:+0000
TZOFFSETTO:+0000
TZNAME:UTC
DTSTART:20250101T000000
END:STANDARD
END:VTIMEZONE
BEGIN:VEVENT
DTSTART;VALUE=DATE:20260409
DTEND;VALUE=DATE:20260410
DTSTAMP:20260701T150026
CREATED:20260519T070724Z
LAST-MODIFIED:20260520T112204Z
UID:5739-1775692800-1775779199@americanpunjabi.org
SUMMARY:ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਸਮਾਗਮ ਲਈ ਨਿਮਰ ਸੱਦਾ
DESCRIPTION:ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਸਮਾਗਮ ਲਈ ਨਿਮਰ ਸੱਦਾ\nਗੁਰੂ ਪਿਆਰੇ ਜੀਉ\,\nਸ਼੍ਰੀ ਵਾਹਿਗੁਰੂ ਜੀ ਦੀ ਅਪਾਰ ਮਿਹਰ ਸਦਕਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਅੱਜ ਮਿਤੀ 9 ਅਪ੍ਰੈਲ 2026 ਨੂੰ ਗੁਰਦੁਆਰਾ ਸਾਹਿਬ ਪਲੇਨਵਿਊ ਵਿਖੇ ਬੜੀ ਸ਼ਰਧਾ\, ਪ੍ਰੇਮ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਜੀ।. ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਨਾਮ ਬਾਣੀ ਨਾਲ ਜੋੜਿਆ\, ਸਹਿਣਸ਼ੀਲਤਾ\, ਨਿਮਰਤਾ ਅਤੇ ਤਿਆਗ ਦਾ ਮਹਾਨ ਉਪਦੇਸ਼ ਆਪਣੇ ਜੀਵਨ ਰਾਹੀਂ ਦਿੱਤਾ। ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਮੂਹ ਮਨੁੱਖਤਾ ਲਈ ਆਤਮਕ ਜੀਵਨ ਦਾ ਰਾਹ ਪ੍ਰਕਾਸ਼ਿਤ ਕੀਤਾ। ਆਓ ਇਸ ਪਵਿੱਤਰ ਦਿਹਾੜੇ ‘ਤੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਗੁਰਬਾਣੀ ਦਾ ਆਨੰਦ ਮਾਣੀਏ ਅਤੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰੀਏ। \nਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਇਸ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਿਮਰਤਾ ਸਹਿਤ ਬੇਨਤੀ ਹੈ ਜੀ।\n\nਸਮਾਗਮ ਵੇਰਵਾ:\n• ਪਾਠ ਸਾਹਿਬ\n• ਕੀਰਤਨ ਦਰਬਾਰ\n• ਗੁਰਮਤਿ ਕਥਾ\n\nਦੀਵਾਨ ਸਮਾਂ:\nਸਵੇਰੇ: 5:30 ਵਜੇ ਤੋਂ 8:00 ਵਜੇ ਤੱਕ\nਸ਼ਾਮ: 6:30 ਵਜੇ ਤੋਂ 8:30 ਵਜੇ ਤੱਕ\n\nਆਓ ਸੰਗਤ ਰੂਪ ਵਿੱਚ ਇਕੱਠੇ ਹੋ ਕੇ ਗੁਰਬਾਣੀ ਨਾਲ ਜੁੜੀਏ ਅਤੇ ਆਪਣਾ ਜੀਵਨ ਗੁਰੂ ਚਰਨਾਂ ਨਾਲ ਸੁਫਲ ਬਣਾਈਏ। \nਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਸਮੂਹ ਸੰਗਤ ਨੂੰ ਚੜ੍ਹਦੀ ਕਲਾ\, ਸੁਖ\, ਸ਼ਾਂਤੀ\, ਤੰਦਰੁਸਤੀ ਅਤੇ ਨਾਮ ਬਾਣੀ ਦੀ ਦਾਤ ਪ੍ਰਾਪਤ ਹੋਵੇ ਜੀ। \nਵਾਹਿਗੁਰੂ ਜੀ ਕਾ ਖਾਲਸਾ\, ਵਾਹਿਗੁਰੂ ਜੀ ਕੀ ਫਤਹਿ ਜੀ ॥ 🙏 \n \nਗਿਆਨੀ ਅਮਰਜੀਤ ਸਿੰਘ\nਹੈੱਡ ਗ੍ਰੰਥੀ\, ਪਲੇਨਵਿਊ \n  \n 
URL:https://americanpunjabi.org/event/%e0%a8%a7%e0%a9%b0%e0%a8%a8-%e0%a8%a7%e0%a9%b0%e0%a8%a8-%e0%a8%b8%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%85%e0%a8%b0%e0%a8%9c%e0%a8%a8-%e0%a8%a6%e0%a9%87%e0%a8%b5/
LOCATION:Mint Restaurant\, Hicksville\, New York\, Mint Restaurant\, New York\, NY\, 11803\, United States
CATEGORIES:Event 2026
ATTACH;FMTTYPE=image/jpeg:https://americanpunjabi.org/wp-content/uploads/2026/05/WhatsApp-Image-2026-04-13-at-10.04.23-AM-1.jpeg
ORGANIZER;CN="American Punjabi Society":MAILTO:info@americanpunjabisociety.com
END:VEVENT
END:VCALENDAR